Img src: MentalHelp
I watch with an intent gaze
O! to get few hopeful rays,
lest seeing my window closed
fate chooses to close for me all doors.
Often have I prayed in past
often have I tried to seek:
who knows what path it is,
that takes me to my distant dreams.
ਕਦੇ ਤੱਕਾਂ ਮੈਂ ਬਸ ਨੀਝ ਲਾ ਕੇ
ਕੋਈ ਲੀਕ ਚਾਨਣ ਦੀ ਦਿਸ ਜਾਵੇ,
ਕਿਤੇ ਬੰਦ ਮੇਰੀ ਉਹ ਖਿੜਕੀ ਦੇਖ
ਮੇਰੀ ਕਿਸਮਤ'ਚ ਬੰਦ ਬੂਹੇ ਨਾ ਲਿਖ ਜਾਵੇ;
ਕਈ ਵਾਰ ਮੈਂ ਦੁਆ ਕੀਤੀ ਸੀ
ਕਈ ਵਾਰ ਕੋਸ਼ਿਸ਼ ਕਰ ਵੇਖ ਲਈ,
ਖ਼ਬਰੇ ਕਿਹੜਾ ਰਾਹ ਹੋਵੇ
ਜੋ ਸੁਪਨੇ ਤੱਕ ਮੇਰੇ ਵਿੱਛ ਜਾਵੇ |








